May 8, 2024

Punjab

LIVE News

  • ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ, ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ!
    on May 8, 2024 at 5:03 am

    ਐਸਟ੍ਰਾਜੇਨੇਕਾ ਵੱਲੋ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਹੰਗਾਮੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਇਆ ਹੈ। ਪ੍ਰਮੁੱਖ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਹੁਣ ਪੂਰੀ ਦੁਨੀਆ ਤੋਂ ਆਪਣੀ ਵੈਕਸੀਨ ਵਾਪਸ ਮੰਗਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀ AstraZeneca ਨੇ ਅਦਾਲਤ ਵਿੱਚ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ। ਇਸ The post ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ, ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ! appeared first on Daily Post Punjabi.

  • ਦੇਸ਼ ‘ਚ ਤੜਕਸਾਰ ਕੰਬ ਉਠੀ ਧਰਤੀ, ਇਸ ਸੂਬੇ ‘ਚ ਆਇਆ ਭੂਚਾਲ, ਘਰਾਂ ਤੋਂ ਬਾਹਰ ਨਿਕਲੇ ਲੋਕ
    on May 8, 2024 at 4:01 am

    ਭਾਰਤ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਕੰਬ ਉਠੀ ਹੈ। ਅਰੁਣਾਚਲ ਪ੍ਰਦੇਸ਼ ‘ਚ ਬੁੱਧਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਕਿ ਅੱਜ ਯਾਨੀ ਬੁੱਧਵਾਰ ਤੜਕੇ 4:55 ਵਜੇ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸੁਬਨਸਿਰੀ ‘ਚ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 3.1 ਮਾਪੀ ਗਈ। ਦੱਸਿਆ ਜਾ ਰਿਹਾ The post ਦੇਸ਼ ‘ਚ ਤੜਕਸਾਰ ਕੰਬ ਉਠੀ ਧਰਤੀ, ਇਸ ਸੂਬੇ ‘ਚ ਆਇਆ ਭੂਚਾਲ, ਘਰਾਂ ਤੋਂ ਬਾਹਰ ਨਿਕਲੇ ਲੋਕ appeared first on Daily Post Punjabi.

  • CM ਮਾਨ ਅੱਜ 2 ਹਲਕਿਆਂ ‘ਚ ਲਾਉਣਗੇ ਤਾਕਤ, ਡਾ. ਬਲਬੀਰ ਤੇ ਮੀਤ ਹੇਅਰ ਲਈ ਕਰਨਗੇ ਪ੍ਰਚਾਰ
    on May 8, 2024 at 4:01 am

    ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਲੋਕ ਸਭਾ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲ ਲਈ ਹੈ। ਅੱਜ ਉਹ ਪਟਿਆਲਾ ਤੋਂ ਪਾਰਟੀ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ 2 ਵਜੇ ਤੋਂ ਬਾਅਦ ਦੋਵਾਂ ਥਾਵਾਂ ‘ਤੇ The post CM ਮਾਨ ਅੱਜ 2 ਹਲਕਿਆਂ ‘ਚ ਲਾਉਣਗੇ ਤਾਕਤ, ਡਾ. ਬਲਬੀਰ ਤੇ ਮੀਤ ਹੇਅਰ ਲਈ ਕਰਨਗੇ ਪ੍ਰਚਾਰ appeared first on Daily Post Punjabi.

  • BJP ਉਮੀਦਵਾਰ ਪਰਮਪਾਲ ਕੌਰ ਦੀਆਂ ਵਧੀਆਂ ਮੁਸ਼ਕਲਾਂ, ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਹੁਕਮ
    on May 8, 2024 at 3:07 am

    ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਪਰਮਪਾਲ ਕੌਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ.ਆਰ.ਐਸ. ਦੀ ਅਰਜ਼ੀ ਕੇਂਦਰ ਤੋਂ ਮਨਜ਼ੂਰ ਕਰਵਾ ਕੇ ਭਾਜਪਾ ਦੀ ਉਮੀਦਵਾਰ ਬਣੀ ਪਰਮਪਾਲ ਕੌਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਤੁਰੰਤ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ। ਸਰਕਾਰ ਇਸ ਮਾਮਲੇ ਵਿੱਚ The post BJP ਉਮੀਦਵਾਰ ਪਰਮਪਾਲ ਕੌਰ ਦੀਆਂ ਵਧੀਆਂ ਮੁਸ਼ਕਲਾਂ, ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਹੁਕਮ appeared first on Daily Post Punjabi.

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-5-2024
    on May 8, 2024 at 2:43 am

    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-5-2024 The post ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-5-2024 appeared first on Daily Post Punjabi.

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-5-2024
    on May 8, 2024 at 2:39 am

    ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ The post ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-5-2024 appeared first on Daily Post Punjabi.

  • ਘਰ ਛੱਡ 24 ਘੰਟੇ ਟ੍ਰੇਨ ‘ਚ ਰਹਿੰਦਾ ਹੈ ਇਹ ਲੜਕਾ, ਹਰ ਸਾਲ ਰੇਲਵੇ ਨੂੰ ਦਿੰਦਾ ਹੈ 8 ਲੱਖ ਰੁਪਏ
    on May 7, 2024 at 6:28 pm

    ਤੁਸੀਂ ਸਾਰਿਆਂ ਨੇ ਟ੍ਰੇਨ ਵਿਚ ਸਫਰ ਤਾਂ ਕੀਤਾ ਹੀ ਹੋਵੇਗਾ, ਸਾਰਿਆਂ ਕੋਲ ਟ੍ਰੇਨ ਦੀ ਯਾਤਰਾ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਜ਼ਰੂਰੀ ਹੋਵੇਗੀ ਪਰ ਇਕ ਅਜਿਹਾ ਲੜਕਾ ਹੈ ਜਿਸ ਨੇ ਟ੍ਰੇਨ ਵਿਚ ਆਪਣੀ ਸਾਰੀ ਦੁਨੀਆ ਵਸਾ ਲਈ ਹੈ। ਉਸ ਲਈ ਬਹੁਤ ਸਾਰੇ ਪੈਸਾ ਵੀ ਖਰਚ ਕਰਦਾ ਹੈ। ਜਰਮਨੀ ਵਿਚ ਰਹਿਣ ਵਾਲੇ 17 ਸਾਲ ਦੇ ਲੜਕੇ The post ਘਰ ਛੱਡ 24 ਘੰਟੇ ਟ੍ਰੇਨ ‘ਚ ਰਹਿੰਦਾ ਹੈ ਇਹ ਲੜਕਾ, ਹਰ ਸਾਲ ਰੇਲਵੇ ਨੂੰ ਦਿੰਦਾ ਹੈ 8 ਲੱਖ ਰੁਪਏ appeared first on Daily Post Punjabi.

  • UPI ਪੇਮੈਂਟ ਨੂੰ ਵੀ ਲੈ ਸਕਦੇ ਹੋ ਵਾਪਸ, ਗਲਤੀ ਹੋਣ ‘ਤੇ ਬਹੁਤ ਕੰਮ ਆਏਗੀ ਇਹ ਟ੍ਰਿਕ
    on May 7, 2024 at 6:02 pm

    ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂਪੀਆਈ ਅੱਜ ਦੇਸ਼ ਦਾ ਸਭ ਤੋਂ ਵੱਡਾ ਪੇਮੈਂਟ ਸਿਸਟਮ ਹੋ ਗਿਆ ਹੈ। ਯੂਪੀਆਈ ਨੇ ਇਕ ਝਟਕੇ ਵਿਚ ਐੱਨਐੱਫਸੀ ਪੇਮੈਂਟ ਸਿਸਟਮ ਨੂੰ ਖਤਮ ਕਰ ਦਿੱਤਾ ਹੈ। ਯੂਪੀਆਈ ਪੇਮੈਂਟ ਦਾ ਇਸਤੇਮਾਲ ਚਾਹ ਦੀ ਦੁਕਾਨ ਤੋਂ ਲੈ ਕੇ ਫਲਾਈਟ ਟਿਕਟ ਬੁੱਕ ਕਰਨ ਤੱਕ ਵਿਚ ਹੋ ਰਿਹਾ ਹੈ। ਯੂਪੀਆਈ ਨਾਲ ਇਕ ਦਿੱਤ ਹੈ ਕਿ ਇਕ The post UPI ਪੇਮੈਂਟ ਨੂੰ ਵੀ ਲੈ ਸਕਦੇ ਹੋ ਵਾਪਸ, ਗਲਤੀ ਹੋਣ ‘ਤੇ ਬਹੁਤ ਕੰਮ ਆਏਗੀ ਇਹ ਟ੍ਰਿਕ appeared first on Daily Post Punjabi.

  • ਸਵੇਰ ਦੀ ਡਾਇਟ ਵਿਚ ਸ਼ਾਮਲ ਕਰ ਲਓ 5 ਦੇਸੀ ਚੀਜ਼ਾਂ, ਦਿਨ ਭਰ ਕੰਟਰੋਲ ਰਹੇਗਾ ਬਲੱਡ ਸ਼ੂਗਰ ਲੈਵਲ
    on May 7, 2024 at 6:01 pm

    ਸ਼ੂਗਰ ਤੋਂ ਪੀੜਤ ਲੋਕਾਂ ਲਈ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਲਗਾਤਾਰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿਉਂਕਿ ਡਾਇਬਟੀਜ਼ ਦਾ ਫਿਲਹਾਲ ਕੋਈ ਸਟੀਕ ਇਲਾਜ ਨਹੀਂ ਹੈ। ਅਜਿਹੇ ਮਰੀਜ਼ਾਂ ਲਈ ਆਪਣੀ ਲਾਈਫਸਟਾਈਲ ਤੇ ਖਾਸ ਕਰਕੇ ਡਾਇਟ ‘ਤੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਚੰਗੀ ਜੀਵਨਸ਼ੈਲੀ ਅਪਣਾਕੇ ਤੁਸੀਂ ਸ਼ੂਗਰ ਸਪਾਈਕ ਦੇ ਖਤਰੇ ਨੂੰ The post ਸਵੇਰ ਦੀ ਡਾਇਟ ਵਿਚ ਸ਼ਾਮਲ ਕਰ ਲਓ 5 ਦੇਸੀ ਚੀਜ਼ਾਂ, ਦਿਨ ਭਰ ਕੰਟਰੋਲ ਰਹੇਗਾ ਬਲੱਡ ਸ਼ੂਗਰ ਲੈਵਲ appeared first on Daily Post Punjabi.

  • ਹਸਪਤਾਲ ਦਾ ਬਿੱਲ ਨਹੀਂ ਭਰ ਸਕਿਆ ਪਤੀ ਤਾਂ ਬੀਮਾਰ ਪਤਨੀ ਨਾਲ ਕੀਤਾ ਹੈਰਾਨ ਕਰ ਦੇਣ ਵਾਲਾ ਕੰਮ
    on May 7, 2024 at 5:22 pm

    ਅਮਰੀਕਾ ਦੇ ਮਿਸੌਰੀ ਸਟੇਟ ਦੇ ਇੰਡੀਪੇਂਡੇਂਸ ਸ਼ਹਿਰ ਵਿਚ ਇਕ ਹਸਪਤਾਲ ਵਿਚ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਾਨੀ ਵਿਗਸ ਵਜੋਂ ਹੋਈ ਹੈ ਤੇ ਉਸ ‘ਤੇ ਸੈਕੰਡ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੂੰ ਰਾਨੀ ਵਿਗਸ ਨੇ ਦੱਸਿਆ ਕਿ ਉਹ The post ਹਸਪਤਾਲ ਦਾ ਬਿੱਲ ਨਹੀਂ ਭਰ ਸਕਿਆ ਪਤੀ ਤਾਂ ਬੀਮਾਰ ਪਤਨੀ ਨਾਲ ਕੀਤਾ ਹੈਰਾਨ ਕਰ ਦੇਣ ਵਾਲਾ ਕੰਮ appeared first on Daily Post Punjabi.

  • ਸੰਗਰੂਰ ‘ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪ੍ਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ
    on May 7, 2024 at 4:06 pm

    ਸੰਗਰੂਰ ਵਿਚ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਜਿਥੇ ਛੋਟੇ-ਛੋਟੇ ਮਾਸੂਮ ਨੂੰ ਦੀ ਜਾਨ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਸੀ। ਸਿਹਤ ਵਿਭਾਗ ਤੇ ਆਂਗਣਵਾੜੀ ਵਿਭਾਗ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਐਕਸਪਾਇਰੀ ਦਵਾਈ ਬੱਚਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਸੀ। ਬੱਚਿਆਂ ਦੇ ਮਾਪਿਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਾਲਾ ਦੇ ਆਂਗਣਵਾੜੀ The post ਸੰਗਰੂਰ ‘ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪ੍ਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ appeared first on Daily Post Punjabi.

  • ਗੁਰਦਾਸਪੁਰ ‘ਚ 3 ਬਦ/ਮਾਸ਼ ਫੜੇ, ਹੈਰੋਇਨ, ਪਿਸਤੌਲ, ਮੈਗਜ਼ੀਨ ਤੇ ਕਾਰ ਬਰਾਮਦ
    on May 7, 2024 at 3:58 pm

    ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿਚ ਹੈਰੋਇਨ, ਹਥਿਆਰ ਤੇ ਗੱਡੀ ਬਰਾਮਦ ਕੀਤੀ। SSP  ਹਰੀਸ਼ ਕੁਮਾਰ ਨੇ ਦੱਸਿਆ ਕਿ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ 5 ਮਈ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਸਰਬਜੀਤ ਸਿੰਘ ਉਰਫ ਸਾਬੂ ਵਾਸੀ ਨਵਾਂ ਕੱਟੜਾ ਕਲਾਨੌਰ ਦੇ ਘਰ ਛਾਪਾ ਮਾਰਿਆ ਗਿਆ। ਪੁਲਿਸ The post ਗੁਰਦਾਸਪੁਰ ‘ਚ 3 ਬਦ/ਮਾਸ਼ ਫੜੇ, ਹੈਰੋਇਨ, ਪਿਸਤੌਲ, ਮੈਗਜ਼ੀਨ ਤੇ ਕਾਰ ਬਰਾਮਦ appeared first on Daily Post Punjabi.

  • ਖਰੜ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬਾਊਂਸਰ ਦਾ ਗੋਲੀਆਂ ਮਾਰ ਕੇ ਕਤਲ
    on May 7, 2024 at 3:09 pm

    ਖਰੜ ਵਿਚ ਦਿਨ-ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਕਾਰ ਵਿਚ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ ਸਨ। ਮ੍ਰਿਤਕ ਦੀ ਪਛਾਣ 26 ਸਾਲਾ ਮਨੀਸ਼ ਕੁਮਾਰ ਵਜੋਂ ਹੋਈ ਹੈ। ਉਹ ਆਪਣੇ ਪਿੰਡ ਖਰੜ ਆ ਰਿਹਾ ਸੀ। ਉਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੋਲੀ ਲੱਗਣ ਕਾਰਨ ਮਨੀਸ਼ ਦੀ The post ਖਰੜ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬਾਊਂਸਰ ਦਾ ਗੋਲੀਆਂ ਮਾਰ ਕੇ ਕਤਲ appeared first on Daily Post Punjabi.

  • ਖੰਨਾ ਪੁਲਿਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, ਪੁਲਿਸ ਵਰਦੀ ‘ਚ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ
    on May 7, 2024 at 2:32 pm

    ਖੰਨਾ ‘ਚ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਕਾਬੂ ਕੀਤੇ ਗਏ ਹਨ। ਇਹ ਗਰੋਹ ਪੁਲੀਸ ਦੀ ਵਰਦੀ ਵਿੱਚ ਵਾਰਦਾਤਾਂ ਕਰਦਾ ਸੀ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਕੋਲੋਂ 3 ਕਾਰਾਂ, 15 ਗ੍ਰਾਮ ਸੋਨੇ ਦੇ ਗਹਿਣੇ, 6 ਮੋਬਾਈਲ, ਪੁਲਿਸ ਦੀਆਂ ਵਰਦੀਆਂ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਪੰਜੇ ਲੁਟੇਰੇ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ। ਹੁਣ The post ਖੰਨਾ ਪੁਲਿਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, ਪੁਲਿਸ ਵਰਦੀ ‘ਚ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ appeared first on Daily Post Punjabi.

  • ਅੰਮ੍ਰਿਤਸਰ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ, 40 ਮੋਬਾਈਲ ਤੇ ਸੋਨੇ ਦੇ ਗਹਿਣੇ ਬਰਾਮਦ
    on May 7, 2024 at 1:59 pm

    ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 40 ਮੋਬਾਈਲ ਦੇ ਫੋਨ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਮੁਲਜ਼ਮ ਹੁਣ ਤੱਕ 700 ਤੋਂ ਵੱਧ ਮੋਬਾਈਲ ਚੋਰੀ ਕਰ ਚੁਕੇ ਹਨ। ਗ੍ਰਿਫਤਾਰ ਕੀਤੇ ਗਏ The post ਅੰਮ੍ਰਿਤਸਰ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ, 40 ਮੋਬਾਈਲ ਤੇ ਸੋਨੇ ਦੇ ਗਹਿਣੇ ਬਰਾਮਦ appeared first on Daily Post Punjabi.

  • ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘Facetime’ ਹੋਇਆ ਰਿਲੀਜ਼
    on May 7, 2024 at 1:20 pm

    Miss Pooja Song Facetime: ਪੰਜਾਬੀ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਛਾਈ ਹੋਈ ਹੈ। ਮਿਸ ਪੂਜਾ ਦਾ ਆਖਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਧਮਾਕੇਦਾਰ ਕਮਬੈਕ ਹੋ ਹੀ ਗਿਆ ਹੈ। ਵੈਸੇ ਤਾਂ ਗਾਇਕਾ ਨੇ ਪਿਛਲੇ ਸਾਲ ਵਾਪਸੀ ਕੀਤੀ ਸੀ, ਪਰ ਉਸ ਦੀ ਝੋਲੀ ਇੱਕ ਵੀ ਹਿੱਟ ਗਾਣਾ ਨਹੀਂ ਪਿਆ ਸੀ, ਹੁਣ ਸਾਲ 2024 ‘ਚ ਮਿਸ ਪੂਜਾ The post ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘Facetime’ ਹੋਇਆ ਰਿਲੀਜ਼ appeared first on Daily Post Punjabi.

  • ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝਟਕਾ! ਕੋਰਟ ਨੇ 20 ਮਈ ਤੱਕ ਵਧਾਈ ਨਿਆਇਕ ਹਿਰਾਸਤ
    on May 7, 2024 at 1:11 pm

    ਸ਼ਰਾਬ ਘੋਟਾਲੇ ‘ਚ ਗ੍ਰਿਫਤਾਰ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੁਪਰੀਮ ਕੋਰਟ ਵਿਚ ਅੱਜ ਇਸ ਮਾਮਲੇ ਸਬੰਧੀ ਸੁਣਵਾਈ ਹੋਈ ਹੈ ਤੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇ। ਪਰ ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਮੁੱਖ ਮੰਤਰੀ ਅਰਵਿੰਦ The post ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝਟਕਾ! ਕੋਰਟ ਨੇ 20 ਮਈ ਤੱਕ ਵਧਾਈ ਨਿਆਇਕ ਹਿਰਾਸਤ appeared first on Daily Post Punjabi.

  • ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰ ਲਈ ਮਸੀਹਾ ਬਣੇ ਤਰਨਜੀਤ ਸਿੰਘ ਸਮੁੰਦਰੀ
    on May 7, 2024 at 12:36 pm

    ਅਮਰੀਕਾ ‘ਚ ਕਰੀਬ ਦੋ ਹਫਤੇ ਪਹਿਲੇ ਅਜਨਾਲਾ ਦੇ ਨੇੜਲੇ ਪਿੰਡ ਇਬਰਾਹਿਮਪੁਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਭਾਜਪਾ ਤੋਂ ਅੰਮ੍ਰਿਤਸਰ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਮਦਦ ਦੀ ਗੁਹਾਰ ਲਗਾਈ ਸੀ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ The post ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰ ਲਈ ਮਸੀਹਾ ਬਣੇ ਤਰਨਜੀਤ ਸਿੰਘ ਸਮੁੰਦਰੀ appeared first on Daily Post Punjabi.

  • ਅਭਿਸ਼ੇਕ ਬੱਚਨ ਬਣੇ ‘Houseful 5’ ਦਾ ਹਿੱਸਾ, ਸਾਜਿਦ ਨਾਡਿਆਡਵਾਲਾ ਨੇ ਕੀਤਾ ਐਲਾਨ
    on May 7, 2024 at 12:13 pm

    Abhishek Bachchan Part Houseful5: ਹਾਊਸਫੁੱਲ ਫਰੈਂਚਾਇਜ਼ੀ ਦੀਆਂ 4 ਸਫਲ ਫਿਲਮਾਂ ਤੋਂ ਬਾਅਦ ਹੁਣ ਇਸ ਦੀ ਪੰਜਵੀਂ ਫਿਲਮ ‘ਹਾਊਸਫੁੱਲ 5’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਫਿਲਮ ‘ਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨੂੰ ਕਾਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਅਭਿਸ਼ੇਕ ਬੱਚਨ ਵੀ ਆ ਗਏ ਹਨ। ਹਾਲ ਹੀ ‘ਚ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ The post ਅਭਿਸ਼ੇਕ ਬੱਚਨ ਬਣੇ ‘Houseful 5’ ਦਾ ਹਿੱਸਾ, ਸਾਜਿਦ ਨਾਡਿਆਡਵਾਲਾ ਨੇ ਕੀਤਾ ਐਲਾਨ appeared first on Daily Post Punjabi.

  • ਪੰਜਾਬ ‘ਚ BJP ਨੂੰ ਵੱਡਾ ਝਟਕਾ, ਰਵੀਪ੍ਰੀਤ ਸਿੰਘ ਸਿੱਧੂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
    on May 7, 2024 at 11:58 am

    ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਛੱਡ ਦਿੱਤੀ ਹੈ। ਰਵੀਪ੍ਰੀਤ ਸਿੰਘ ਸਿੱਧੂ ਨੇ ਆਪਣੇ ਅਹੁਦਿਆਂ ਅਤੇ ਪਾਰਟੀ ਦੀ The post ਪੰਜਾਬ ‘ਚ BJP ਨੂੰ ਵੱਡਾ ਝਟਕਾ, ਰਵੀਪ੍ਰੀਤ ਸਿੰਘ ਸਿੱਧੂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ appeared first on Daily Post Punjabi.

  • ਜਗਰਾਉਂ ‘ਚ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕ.ਤ.ਲ, ਟੇਲਰ ਦਾ ਕੰਮ ਕਰਦਾ ਸੀ ਗੁਰਦੀਪ ਸਿੰਘ
    on May 7, 2024 at 11:32 am

    ਜਗਰਾਓਂ ਦੇ ਮੁਹੱਲਾ ਨਾਨਕ ਨਗਰੀ ਵਿਖੇ ਬੀਤੀ ਦੇਰ ਰਾਤ 32 ਸਾਲ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਸੜਕ ‘ਤੇ ਸੁੱਟ ਦਿੱਤਾ ਗਿਆ। ਜਿਸ ਦਾ ਇਲਾਕੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਫੌਰਨ ਇਸ ਮਾਮਲੇ ਦੀ ਸੂਚਨਾ ਥਾਣਾ ਸਿਟੀ ਜਗਰਾਓਂ ਨੂੰ ਦਿੱਤੀ ਤੇ ਪੁਲਿਸ ਨੇ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਪੋਟਮਾਰਟਮ The post ਜਗਰਾਉਂ ‘ਚ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕ.ਤ.ਲ, ਟੇਲਰ ਦਾ ਕੰਮ ਕਰਦਾ ਸੀ ਗੁਰਦੀਪ ਸਿੰਘ appeared first on Daily Post Punjabi.

  • Met Gala 2024 ‘ਚ ਪੌਪ ਸਟਾਰ ਰਿਹਾਨਾ ਨੇ ਨਹੀਂ ਸ਼ਿਰਕਤ, ਗਾਇਕਾ ਦੀਆਂ ਨਕਲੀ AI ਤਸਵੀਰਾਂ ਹੋਈਆਂ ਵਾਇਰਲ
    on May 7, 2024 at 11:07 am

    rihanna met gala 2024: ਸਭ ਤੋਂ ਵੱਡਾ ਫੈਸ਼ਨ ਈਵੈਂਟ ਯਾਨੀ ਮੇਟ ਗਾਲਾ 2024 ਸ਼ੁਰੂ ਹੋ ਗਿਆ ਹੈ। ਫੈਨਜ਼ ਵੀ ਕਾਫੀ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਇਹ ਸਮਾਗਮ 6 ਮਈ ਨੂੰ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਹੋਇਆ। ਇਸ ਦੇ ਨਾਲ ਹੀ ਭਾਰਤ ‘ਚ ਅੱਜ ਸਵੇਰੇ ਯਾਨੀ 7 ਮਈ ਨੂੰ ਦੇਖਿਆ ਗਿਆ। ਇਸ The post Met Gala 2024 ‘ਚ ਪੌਪ ਸਟਾਰ ਰਿਹਾਨਾ ਨੇ ਨਹੀਂ ਸ਼ਿਰਕਤ, ਗਾਇਕਾ ਦੀਆਂ ਨਕਲੀ AI ਤਸਵੀਰਾਂ ਹੋਈਆਂ ਵਾਇਰਲ appeared first on Daily Post Punjabi.

  • ਜਲੰਧਰ ਦੇ ਨੌਜਵਾਨ ਦਾ ਦੁਬਈ ‘ਚ ਤੇਜ਼ਧਾਰ ਹਥਿਆਰ ਨਾਲ ਕਤਲ, 13 ਸਾਲ ਪਹਿਲਾਂ ਗਿਆ ਸੀ ਵਿਦੇਸ਼
    on May 7, 2024 at 11:04 am

    ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦੇ ਰਹਿਣ ਵਾਲੇ 34 ਸਾਲਾ ਇਕ ਨੌਜਵਾਨ ਦੀ ਦੁਬਈ ਵਿਚ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪੰਕਜ ਡੌਲ ਵਜੋਂ ਹੋਈ ਹੈ। ਉਸ ਦੀ ਮੌਤ ਦੀ ਸੂਚਨਾ ਉਸ ਨਾਲ ਦੁਬਈ ਵਿਚ ਰਹਿੰਦੇ ਉਸ ਦੇ ਛੋਟੇ ਭਰਾ ਗੁਰਪ੍ਰੀਤ ਗੋਪੀ ਡੌਲ ਨੇ ਰਾਤ The post ਜਲੰਧਰ ਦੇ ਨੌਜਵਾਨ ਦਾ ਦੁਬਈ ‘ਚ ਤੇਜ਼ਧਾਰ ਹਥਿਆਰ ਨਾਲ ਕਤਲ, 13 ਸਾਲ ਪਹਿਲਾਂ ਗਿਆ ਸੀ ਵਿਦੇਸ਼ appeared first on Daily Post Punjabi.

  • ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ‘ਤੇ ਦਿੱਤੇ ਰਾਹਤ ਦੇ ਸੰਕੇਤ, ਫੈਸਲੇ ‘ਤੇ ਸੁਣਵਾਈ 9 ਨੂੰ
    on May 7, 2024 at 10:57 am

    ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਲੰਬੀ ਸੁਣਵਾਈ ਹੋਈ। ਇਸ ਦੌਰਾਨ ਈਡੀ ਅਤੇ ਅਭਿਸ਼ੇਕ ਮਨੂ ਸਿੰਘਵੀ ਨੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਪੱਖਾਂ ਦੀਆਂ The post ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ‘ਤੇ ਦਿੱਤੇ ਰਾਹਤ ਦੇ ਸੰਕੇਤ, ਫੈਸਲੇ ‘ਤੇ ਸੁਣਵਾਈ 9 ਨੂੰ appeared first on Daily Post Punjabi.

  • ਨਹਿਰ ‘ਚ ਨਹਾਉਣ ਗਏ ਮੁੰਡੇ ਨਾਲ ਵਾਪਰ ਗਿਆ ਭਾਣਾ, ਬਿਨਾਂ ਦੱਸੇ ਘਰੋਂ ਗਿਆ ਸੀ ਦੋਸਤਾਂ ਨਾਲ
    on May 7, 2024 at 10:50 am

    ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਦੀ ਕੰਢੀ ਨਹਿਰ ‘ਚ ਨਹਾਉਣ ਗਏ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਆਪਣੇ 5 ਦੋਸਤਾਂ ਨਾਲ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਨਹਿਰ ਵਿੱਚ ਜ਼ਿਆਦਾ ਪਾਣੀ ਨਹੀਂ ਸੀ ਪਰ 15 ਸਾਲਾ ਰਵੀ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬਣ ਲੱਗਾ। ਸਾਰੇ ਦੋਸਤਾਂ ਨੇ ਮਿਲ ਕੇ ਬੜੀ ਮੁਸ਼ਕਲ ਨਾਲ ਉਸ ਨੂੰ The post ਨਹਿਰ ‘ਚ ਨਹਾਉਣ ਗਏ ਮੁੰਡੇ ਨਾਲ ਵਾਪਰ ਗਿਆ ਭਾਣਾ, ਬਿਨਾਂ ਦੱਸੇ ਘਰੋਂ ਗਿਆ ਸੀ ਦੋਸਤਾਂ ਨਾਲ appeared first on Daily Post Punjabi.

  • ਰਤਨਾ ਪਾਠਕ ਸ਼ਾਹ ਦੇ ਐਕਟਿੰਗ ਸਕੂਲ ਨੂੰ ਦੁਕਾਨ ਕਹੇ ਜਾਣ ‘ਤੇ ਭੜਕੇ ਅਨੁਪਮ ਖੇਰ ਨੇ ਦੇਖੋ ਕੀ ਕਿਹਾ
    on May 7, 2024 at 10:18 am

    anupam on ratna pathak: ਬਾਲੀਵੁੱਡ ਅਦਾਕਾਰਾ ਰਤਨਾ ਪਾਠਕ ਸ਼ਾਹ ਆਪਣੇ ਬੋਲਣ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਨਜ਼ਰ ਆਉਂਦੀ ਹੈ। ਕੁਝ ਦਿਨ ਪਹਿਲਾਂ ਉਸ ਨੇ ਐਕਟਿੰਗ ਸਕੂਲ ਨੂੰ ਦੁਕਾਨ ਕਿਹਾ ਸੀ। ਹੁਣ ਦਿੱਗਜ ਅਦਾਕਾਰ ਅਨੁਪਮ ਖੇਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਰਤਨਾ ਸ਼ਾਹ ਨੂੰ The post ਰਤਨਾ ਪਾਠਕ ਸ਼ਾਹ ਦੇ ਐਕਟਿੰਗ ਸਕੂਲ ਨੂੰ ਦੁਕਾਨ ਕਹੇ ਜਾਣ ‘ਤੇ ਭੜਕੇ ਅਨੁਪਮ ਖੇਰ ਨੇ ਦੇਖੋ ਕੀ ਕਿਹਾ appeared first on Daily Post Punjabi.

  • ਵਿਵੇਕ ਅਗਨੀਹੋਤਰੀ ਨੇ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮਾਂਡੀ’ ਦੀ ਕੀਤੀ ਆਲੋਚਨਾ, ਦੇਖੋ ਕੀ ਕਿਹਾ
    on May 7, 2024 at 9:45 am

    Vivek Agnihotri On Heeramandi: ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਹ ਸੀਰੀਜ਼ ਬਹੁਤ ਸ਼ਾਹੀ ਹੈ ਅਤੇ ਇਸ ਦੀ ਕਾਫੀ ਤਾਰੀਫ ਹੋ ਰਹੀ ਹੈ। ਹੀਰਾਮੰਡੀ ਵਿੱਚ ਮਨੀਸ਼ਾ ਕੋਇਰਾਲਾ, ਫਰਦੀਨ ਖਾਨ, ਰਿਚਾ ਚੱਢਾ, ਸੰਜੀਦਾ ਸ਼ੇਖ, ਸ਼ੇਖਰ ਸੁਮਨ ਵਰਗੇ ਬਿਹਤਰੀਨ ਸਿਤਾਰੇ ਨਜ਼ਰ ਆ ਰਹੇ ਹਨ। ਇਹ ਸੀਰੀਜ਼ ਦਰਸਾਉਂਦੀ ਹੈ ਕਿ ਬ੍ਰਿਟਿਸ਼ ਰਾਜ ਦੌਰਾਨ ਦਰਬਾਰੀਆਂ The post ਵਿਵੇਕ ਅਗਨੀਹੋਤਰੀ ਨੇ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮਾਂਡੀ’ ਦੀ ਕੀਤੀ ਆਲੋਚਨਾ, ਦੇਖੋ ਕੀ ਕਿਹਾ appeared first on Daily Post Punjabi.

  • ਵੱਧ ਰਹੀ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ, ਸਿਹਤ ਵਿਭਾਗ ਨੇ ਦਿੱਤੀ ਸਲਾਹ, ਇਸ ਤਰ੍ਹਾਂ ਕਰੋ ਬਚਾਅ
    on May 7, 2024 at 9:43 am

    ਅੱਜਕਲ੍ਹ ਤੇਜ਼ੀ ਨਾਲ ਵਧ ਰਹੀ ਗਰਮੀ ਕਾਰਨ ਨਵਜੰਮੇ ਬੱਚਿਆਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੀਟਸਟ੍ਰੋਕ ਤੋਂ ਬਚਣ ਲਈ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਵਾਧਾ ਹੋਣ ਦੀ ਭਵਿੱਖਬਾਣੀ ਨੂੰ ਧਿਆਨ ‘ਚ ਰੱਖਦਿਆਂ The post ਵੱਧ ਰਹੀ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ, ਸਿਹਤ ਵਿਭਾਗ ਨੇ ਦਿੱਤੀ ਸਲਾਹ, ਇਸ ਤਰ੍ਹਾਂ ਕਰੋ ਬਚਾਅ appeared first on Daily Post Punjabi.

  • ਆਲੀਆ ਭੱਟ ਫਿਰ ਹੋਈ ਡੀਪਫੇਕ ਦਾ ਸ਼ਿਕਾਰ, ਇਸ ਅਦਾਕਾਰਾ ਨਾਲ ਬਦਲਿਆ ਗਿਆ ਚਿਹਰਾ
    on May 7, 2024 at 8:59 am

    alia bhatt deepfake video: ਡੀਪਫੇਕ ਇੱਕ ਤਕਨੀਕ ਹੈ ਜਿਸ ਵਿੱਚ ਇੱਕ ਚਿਹਰੇ ਨੂੰ ਦੂਜੇ ਚਿਹਰੇ ‘ਤੇ ਲਗਾ ਕੇ ਵਾਇਰਲ ਕੀਤਾ ਜਾਂਦਾ ਹੈ। ਰਸ਼ਮੀਕਾ ਮੰਡਾਨਾ, ਕੈਟਰੀਨਾ ਕੈਫ, ਕਾਜੋਲ ਅਤੇ ਰਣਵੀਰ ਸਿੰਘ ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁੱਡ ਸੈਲੀਬ੍ਰਿਟੀ ਇਸ ਦਾ ਸ਼ਿਕਾਰ ਹੋ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਆਲੀਆ ਭੱਟ ਦੀ, ਜਿਸ ਦਾ ਡੀਪਫੇਕ The post ਆਲੀਆ ਭੱਟ ਫਿਰ ਹੋਈ ਡੀਪਫੇਕ ਦਾ ਸ਼ਿਕਾਰ, ਇਸ ਅਦਾਕਾਰਾ ਨਾਲ ਬਦਲਿਆ ਗਿਆ ਚਿਹਰਾ appeared first on Daily Post Punjabi.

  • ਆਸਟ੍ਰੇਲੀਆ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ, ਮਿਲੀ ਵੱਡੀ ਰਾਹਤ
    on May 7, 2024 at 8:58 am

    ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਨੇ ਆਪਣੇ ਸਾਰੇ ਵੀਜ਼ਿਆਂ ਲਈ TOEFL ਸਕੋਰ ਨੂੰ ਮਾਨਤਾ ਦਿੱਤੀ ਹੈ। ਰਿਪੋਰਟ ਮੁਤਾਬਕ ਸੋਮਵਾਰ ਨੂੰ ਕਿਹਾ ਗਿਆ ਕਿ TOEFL ਸਕੋਰ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਿਆਂ ਲਈ ਵੈਧ ਹੋਣਗੇ। TOEFL ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ The post ਆਸਟ੍ਰੇਲੀਆ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ, ਮਿਲੀ ਵੱਡੀ ਰਾਹਤ appeared first on Daily Post Punjabi.

  • ਫੋਨ ਦੀ ਗੈਲਰੀ ‘ਚ Save ਹੋ ਜਾਣਗੀਆਂ YouTube ਵੀਡੀਓ, ਥਰਡ ਪਾਰਟੀ ਐਪ ਦੀ ਲੋੜ ਨਹੀਂ
    on May 7, 2024 at 8:36 am

    YouTube ਅੱਜ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਬਣ ਗਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਅਤੇ ਔਰਤਾਂ ਤੱਕ, ਹਰ ਕੋਈ ਅੱਜਕੱਲ੍ਹ ਇਸ ਦੀ ਵਰਤੋਂ ਵੱਡੇ ਪੱਧਰ ‘ਤੇ ਕਰ ਰਿਹਾ ਹੈ। YouTube ‘ਤੇ ਤੁਹਾਨੂੰ ਹਰ ਸ਼੍ਰੇਣੀ ਦੀ ਸਮੱਗਰੀ ਦੇਖਣ ਨੂੰ ਮਿਲਦੀ ਹੈ ਜਿਸਦੀ ਤੁਹਾਨੂੰ ਲੋੜ ਹੈ। ਤੁਸੀਂ ਇੱਥੋਂ ਆਸਾਨੀ ਨਾਲ ਮਨੋਰੰਜਨ ਦੇ ਨਾਲ-ਨਾਲ ਸਿੱਖਣ ਵਾਲੇ The post ਫੋਨ ਦੀ ਗੈਲਰੀ ‘ਚ Save ਹੋ ਜਾਣਗੀਆਂ YouTube ਵੀਡੀਓ, ਥਰਡ ਪਾਰਟੀ ਐਪ ਦੀ ਲੋੜ ਨਹੀਂ appeared first on Daily Post Punjabi.

  • ਫਿਰੋਜ਼ਪੁਰ ਸੀਟ ‘ਤੇ ਕਾਂਗਰਸ ਨੇ ਐਲਾਨਿਆ ਉਮੀਦਵਾਰ, ਸ਼ੇਰ ਸਿੰਘ ਘੁਬਾਇਆ ਨੂੰ ਦਿੱਤੀ ਟਿਕਟ
    on May 7, 2024 at 8:35 am

    ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਕਾਂਗਰਸ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਅਕਾਲੀ ਦਲ ਦੇ ਹੀ ਪੁਰਾਣੇ ਚੇਹਰੇ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਹੈ। ਘੁਬਾਇਆ ਨੇ ਸਾਲ 2021 ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਿਆ ਸੀ। ਇਸ ਦੇ ਨਾਲ ਹੀ ਕਾਂਗਰਸ ਨੇ ਸਾਰੀਆਂ 13 The post ਫਿਰੋਜ਼ਪੁਰ ਸੀਟ ‘ਤੇ ਕਾਂਗਰਸ ਨੇ ਐਲਾਨਿਆ ਉਮੀਦਵਾਰ, ਸ਼ੇਰ ਸਿੰਘ ਘੁਬਾਇਆ ਨੂੰ ਦਿੱਤੀ ਟਿਕਟ appeared first on Daily Post Punjabi.

  • ਜੇਪੀ ਨੱਡਾ 10 ਨੂੰ ਚੰਡੀਗੜ੍ਹ ‘ਚ ਕਰਨਗੇ ਰੈਲੀ, BJP ਉਮੀਦਵਾਰ ਸੰਜੇ ਟੰਡਨ ਦੀ ਨਾਮਜ਼ਦਗੀ ‘ਚ ਹੋਣਗੇ ਸ਼ਾਮਲ
    on May 7, 2024 at 8:29 am

    ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸ਼ਿਰਕਤ ਕਰਨਗੇ। ਭਾਜਪਾ ਉਮੀਦਵਾਰ ਸੰਜੇ ਟੰਡਨ 10 ਮਈ ਨੂੰ ਹੀ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਤੋਂ ਬਾਅਦ ਸੈਕਟਰ-27 ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕੀਤੀ ਜਾਵੇਗੀ। ਇਹ 2024 ਦੀਆਂ ਲੋਕ ਸਭਾ ਚੋਣਾਂ ਦੀ ਪਹਿਲੀ ਵੱਡੀ The post ਜੇਪੀ ਨੱਡਾ 10 ਨੂੰ ਚੰਡੀਗੜ੍ਹ ‘ਚ ਕਰਨਗੇ ਰੈਲੀ, BJP ਉਮੀਦਵਾਰ ਸੰਜੇ ਟੰਡਨ ਦੀ ਨਾਮਜ਼ਦਗੀ ‘ਚ ਹੋਣਗੇ ਸ਼ਾਮਲ appeared first on Daily Post Punjabi.

  • Apple Let Loose Event ਅੱਜ, ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ
    on May 7, 2024 at 8:23 am

    ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ ਰਿਹਾ ਹੈ, ਜੋ ਅੱਜ ਯਾਨੀ 7 ਮਈ ਨੂੰ ਸ਼ਾਮ 7:30 ਵਜੇ ਭਾਰਤ ਵਿੱਚ ਲਾਈਵਸਟ੍ਰੀਮ ਕੀਤਾ ਜਾਵੇਗਾ। ਕੰਪਨੀ ਇਸ ਈਵੈਂਟ ‘ਚ iPad ਅਤੇ Apple Pencil ਨੂੰ ਲਾਂਚ ਕਰ ਸਕਦੀ ਹੈ।   ਕੰਪਨੀ ਦੀ ਇਸ ਆਈਪੈਡ ਸੀਰੀਜ਼ ‘ਚ iPad Pro ਅਤੇ iPad Air ਦੇ The post Apple Let Loose Event ਅੱਜ, ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ appeared first on Daily Post Punjabi.

  • Post Title
    on May 7, 2024 at 8:13 am

    The post appeared first on Daily Post Punjabi.

  • ਗੁਰੂਹਰਸਹਾਏ ‘ਚ ਮਾਸੂਮ ਨੇ ਜੀਵਨ ਲੀਲਾ ਕੀਤੀ ਸਮਾਪਤ, ਮੋਬਾਈਲ ਟੁੱਟ ਜਾਣ ਦੇ ਡਰ ਕਾਰਨ ਚੁੱਕਿਆ ਕਦਮ
    on May 7, 2024 at 7:55 am

    ਗੁਰੂਹਰਸਹਾਏ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪਿੰਡ ਵਿਰਕ ਖੁਰਦ ( ਕਰਕਾਂਦੀ ) ਵਿਖੇ 10 ਸਾਲਾਂ ਇੱਕ ਪ੍ਰਵਾਸੀ ਬੱਚੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਕਰਨ ਵਾਸੀ ਪਿੰਡ ਅਰਾਈਆਂਵਾਲਾ ਵਜੋਂ ਹੋਈ ਹੈ। ਕਰਨ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਲਾਸ਼ ਨੂੰ The post ਗੁਰੂਹਰਸਹਾਏ ‘ਚ ਮਾਸੂਮ ਨੇ ਜੀਵਨ ਲੀਲਾ ਕੀਤੀ ਸਮਾਪਤ, ਮੋਬਾਈਲ ਟੁੱਟ ਜਾਣ ਦੇ ਡਰ ਕਾਰਨ ਚੁੱਕਿਆ ਕਦਮ appeared first on Daily Post Punjabi.

ਤਾਜ਼ੀਆਂ ਖ਼ਬਰਾਂ, ਖੇਡਾਂ, ਟੀਵੀ, ਰੇਡੀਓ ਅਤੇ ਹੋਰ ਬਹੁਤ ਕੁਝ। ਆਈਓਬੀ ਨਿਊਜ਼ ਨੈਟਵਰਕ ਅੰਤਰਰਾਸ਼ਟਰੀ ਤੋਂ ਰਾਸ਼ਟਰੀ ਖ਼ਬਰਾਂ, ਰਾਜਨੀਤਕ ਤੋਂ ਸਮਾਜਿਕ, ਮੌਜੂਦਾ ਮਾਮਲਿਆਂ ਤੋਂ ਰੱਖਿਆ, ਮਨੋਰੰਜਨ ਖ਼ਬਰਾਂ ਤੋਂ ਤਕਨੀਕੀ ਖ਼ਬਰਾਂ, ਹਰ ਖ਼ਬਰ ਦੀ ਕਵਰੇਜ ਨਿਰਪੱਖ, ਬੌਧਿਕ ਤੌਰ ‘ਤੇ ਵਿਸ਼ਲੇਸ਼ਣ, ਭਰੋਸੇਯੋਗ ਅਤੇ ਭਰੋਸੇਯੋਗ ਹੈ। IOB ਨਿਊਜ਼ ਨੈੱਟਵਰਕ ਸੂਚਿਤ ਕਰਦਾ ਹੈ, ਸਿਖਿਅਤ ਕਰਦਾ ਹੈ ਅਤੇ ਮਨੋਰੰਜਨ ਕਰਦਾ ਹੈ – ਤੁਸੀਂ ਜਿੱਥੇ ਵੀ ਹੋ, ਤੁਹਾਡੀ ਉਮਰ ਜੋ ਵੀ ਹੋਵੇ।